ਕਿਸਾਨਾਂ ਨੂੰ ਜੰਗ ਜਿੱਤਣ ਦੀਆਂ ਵਧਾਈਆਂ
ਕਿਸਾਨਾਂ ਨੇ ਸਿੱਖ ਸਿਧਾਂਤਾਂ ‘ਤੇ ਪਹਿਰਾ ਦਿੰਦਿਆਂ ਸਬਰ, ਸਿਦਕ, ਦ੍ਰਿੜ੍ਹਤਾ ਨਾਲ 700 ਤੋਂ ਵੱਧ ਜਾਨਾਂ ਕੁਰਬਾਨ ਕਰਕੇ ਕਿਸਾਨੀ ਸੰਘਰਸ਼ ਜਿੱਤ ਲਿਆ ਹੈ। ਕਿਸਾਨਾਂ ਸਮੇਤ ਸੰਘਰਸ਼ ਦਾ ਸਾਥ ਦੇਣ ਵਾਲਾ ਹਰ ਇਨਸਾਨ ਵਧਾਈ ਦਾ ਪਾਤਰ ਹੈ।
– ਪੰਥਕ ਅਕਾਲੀ ਲਹਿਰ
– ਪੰਥਕ ਅਕਾਲੀ ਲਹਿਰ