“ਪੰਥਕ ਅਕਾਲੀ ਲਹਿਰ ਕਿਸਾਨ-ਮਜ਼ਦੂਰ ਸੰਘਰਸ਼ ਦੀ ਵਧ-ਚੜ੍ਹ ਕੇ ਕਰ ਰਹੀ ਹੈ ਹਮਾਇਤ”

ਪੰਥਕ ਅਕਾਲੀ ਲਹਿਰ ਦੇ ਮੈਂਬਰ ਭਾਈ ਮਨਜੀਤ ਸਿੰਘ ਲੱਲਕਲਾਂ ਵਾਲਿਆਂ ਨੇ ਆਪਣੇ ਕਿਸਾਨ ਸਾਥੀਆਂ ਨਾਲ ਘੁਲਾਲ ਟੋਲ ਟੈਕਸ ‘ਤੇ ਧਰਨੇ ਵਿੱਚ ਹਿੱਸਾ ਲਿਆ।