“ਭੋਗ ਸਮਾਗਮ” ਪਿੰਡ: ਖਾਨਪੁਰ ਗਾੜੀਆਂ, ਸਮਾਣਾ

ਪਿਛਲੇ ਦਿਨੀਂ ‘ਪੰਥਕ ਅਕਾਲੀ ਲਹਿਰ’ ਦੇ ਲੀਡਰ ਪਰਮਜੀਤ ਸਿੰਘ ਖਾਨਪੁਰ ਦੀ ਸਤਿਕਾਰਯੋਗ ਮਾਤਾ ਪਿਆਰ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ।

ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ਼ਮੂਲੀਅਤ ਕੀਤੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।