ਭੋਗ ਸਮਾਗਮ – ਬੱਸੀ ਪਠਾਣਾ

 
(ਸਥਾਨ: ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ) –  ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੰਥਕ ਆਗੂ ਸ੍ਰ. ਲਖਵੀਰ ਸਿੰਘ ਥਾਬੜਾ ਦੇ ਪਿਤਾ ਗਿਆਨੀ ਰੂੜ ਸਿੰਘ ਜੀ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ।

ਉਹਨਾਂ ਦੀ ਅੰਤਿਮ ਅਰਦਾਸ ਵਿੱਚ ਜਥੇਦਾਰ ਭਾਈ ਰਣਜੀਤ ਜੀ ਦੀ ਅਗਵਾਈ ਵਿੱਚ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ SGPC) ਨੇ ਹਾਜ਼ਰੀ ਲਗਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਭਾਈ ਸਾਹਿਬ ਨੇ ਇਸ ਸਮਾਗਮ ਵਿੱਚ ਇਕੱਤਰ ਹੋਈ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਗਿਆਨੀ ਰੂੜ ਸਿੰਘ ਗੁਰੂਘਰ ਦੇ ਅਨਿਨ ਸੇਵਕ ਸਨ, ਉਸੇ ਤਰ੍ਹਾਂ ਅਸੀਂ ਇਹੋ ਜਿਹੇ ਧਰਮੀ ਪੁਰਖਾਂ ਤੋਂ ਸੇਧ ਲੈ ਕੇ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰੀਏ, ਤਾਂ ਕਿ ਗੁਰੂਘਰਾਂ ‘ਤੇ ਕਾਬਜ਼ ਅਜੋਕੇ ਮਸੰਦਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ‘ਪੰਥ ਤੇ ਗ੍ਰੰਥ’ ਦੇ ਸਿਧਾਂਤ ਨੂੰ ਬਚਾਇਆ ਜਾ