“ਭੋਗ ਸਮਾਗਮ” – ਪਿੰਡ: ਖਨੌੜਾ, ਨਾਭਾ

ਜਥੇਦਾਰ ਭਾਈ ਰਣਜੀਤ ਸਿੰਘ ਨੇ ਪੰਥਕ ਅਕਾਲੀ ਲਹਿਰ ਦੇ ਲੀਡਰ ਗੋਪਾਲ ਸਿੰਘ ਖਨੌੜਾ ਦੀ ਸਤਿਕਾਰਯੋਗ ਮਾਤਾ ਦਲੀਪ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ।

ਸਿੰਘ ਸਾਹਿਬ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਦੇ ਗੁਰਸਿੱਖੀ ਜੀਵਣ ਬਾਰੇ ਦੱਸਿਆ ਅਤੇ ਅਰਦਾਸ ਕੀਤੀ ਕਿ ‘ਅਕਾਲ ਪੁਰਖ ਸੱਚੇ ਪਾਤਸ਼ਾਹ’ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਸਿੰਘ ਸਾਹਿਬ ਸਿੱਖ ਸੰਗਤ ਨੂੰ ‘ਅਕਾਲ ਪੁਰਖ’ ਵੱਲੋਂ ਬਖਸ਼ੇ ਮਨੁੱਖਾ ਜੀਵਣ ਨੂੰ ਸੱਚੇ-ਸੁੱਚੇ ਤਰੀਕੇ ਨਾਲ ਜਿਉਣ ਅਤੇ ਧਰਮ ਪ੍ਰਤਿ ਬਣਦੇ ਸਾਡੇ ਫਰਜ਼ ਅਦਾ ਕਰਨ ਦੀ ਵੀ ਅਪੀਲ ਕੀਤੀ।

Leave a Reply