ਭੋਗ ਸਮਾਗਮ – ਸ੍ਰ. ਟਹਿਲ ਸਿੰਘ – ਪਿੰਡ: ਬਿਜਲੀਪੁਰ, ਸਮਰਾਲਾ

ਸ੍ਰ. ਟਹਿਲ ਸਿੰਘ ਦੇ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ਼ਮੂਲੀਅਤ ਕੀਤੀ।

ਸਿੰਘ ਸਾਹਿਬ ਨੇ ਮਾਤਾ ਜੀ ਦੇ ਉੱਚੇ-ਸੁੱਚੇ ਜੀਵਣ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਾਤਾ ਜੀ ਨੇ ਗੁਰੂ ਨੂੰ ਸਮਰਪਿਤ ਹੋ ਕੇ ਜੀਵਣ ਬਿਤਾਇਆ। ਸਿੰਘ ਸਾਹਿਬ ਨੇ ਸਿੱਖ ਬੱਚੀਆਂ ਨੂੰ ਅਪੀਲ ਕੀਤੀ ਕਿ ਇਹੋ ਜਿਹੀਆਂ ਉੱਚੇ-ਸੁੱਚੇ ਜੀਵਣ ਵਾਲੀਆਂ ਮਾਤਾਵਾਂ ਤੋਂ ਸੇਧ ਲੈ ਕੇ ਗੁਰਸਿੱਖੀ ਵਾਲਾ ਜੀਵਣ ਜਿਉਣ, ਤਾਂ ਜੋ ਸਮਾਜਿਕ ਰਿਸ਼ਤਿਆਂ ਦੀ ਸਾਂਝ ਬਣੀ ਰਹੇ।

ਸ੍ਰ. ਟਹਿਲ ਸਿੰਘ ਅਤੇ ਸਮੁੱਚਾ ਨਗਰ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਜੁੜਿਆ ਹੋਇਆ, ਸਿੰਘ ਸਾਹਿਬ ਨੇ ਅਰਦਾਸ ਬੇਨਤੀ ਕਿ ਪ੍ਰਮਾਤਮਾ ਸ੍ਰ. ਟਹਿਲ ਸਿੰਘ ਦੇ ਪਰਿਵਾਰ ਨੂੰ ਹਿੰਮਤ ਹੌਂਸਲਾ ਬਖਸ਼ੇ।

Leave a Reply