Sangat at Sri Guru Granth Sahib Sampoornta Diwas Smagam Endores Panthik Akali Lehar


A smagam commemorating the sampoornta (compilation) of Sri Guru Granth Sahib ji Maharaj was organized by Damdami Taksal Bhinder Kalan sevadars at Gurdwara Mastuana Sahib Bunga at Damdama Sahib.

Singh Sahib Bhai Ranjit Singh Ji attended the smagam and during his address to the congregation he stated that we must attach and immerse ourselves to the sacred Treasure of Gurbani of Sri Guru Granth Sahib Ji  was given to the Khalsa Panth by Guru Gobind Singh Sahib Ji for our guidance and spiritual enlightenment.

ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਸੰਪੂਰਨਤਾ ਦਸਮ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਵੱਲੋਂ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਕੀਤੀ ਗਈ ਸੰਬੰਧੀ ਦਮਦਮੀ ਟਕਸਾਲ ਜੱਥਾ ਭਿੰਡਰ ਕਲਾ ਵੱਲੋਂ ਗੁਰਮਤਿ ਸਮਾਗਮ ਕਰਵਾਇਆਂ ਗਿਆ

ਸਮਾਗਮ ਵਿੱਚ ਵਿਸ਼ੇਸ਼ ਕੌਰ ਤੇ ਸ਼ਾਮਲ ਹੋਏ ਸਿੱਖ ਪੰਥ ਮਹਾਨ ਸ਼ਖ਼ਸੀਅਤ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਨੇ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਸਿੱਖ ਪੰਥ ਨੂੰ ਦਸਮ ਪਿਤਾ ਨੇ ਆਤਮਿਕ ਗਿਆਨ ਬਿਬੇਕ ਬੁੱਧ ਪ੍ਰਾਪਤ ਕਰਨ ਲਈ ਦਮਦਮਾ ਸਾਹਿਬ ਤੋਂ ਆਪਣੀ ਆਤਮਿਕ ਸ਼ਕਤੀ ਨਾਲ ਗੁਰਬਾਣੀ ਦਾ ਉਤਾਰਨ ਕਰਕੇ ਸਦੀਵ ਕਲਿਆਣ ਹਿਤ ਪਰਮੇਸ਼ਰ ਪ੍ਰਾਪਤ ਦਾ ਮਹਾਨ ਖ਼ਜ਼ਾਨਾ ਦਿੱਤਾ।

ਗੁਰੂ ਮਸਤੂਆਣਾ ਸਾਹਿਬ ਬੁੰਗਾ ਵਿਖੇ ਸੰਤ ਛੋਟਾ ਸਿੰਘ ਵੱਲੋਂ ਸਿੰਘ ਸਾਹਿਬ ਦਾ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਲਾਕੇ ਦੇ ਹੋਰ ਨਾਮਵਰ ਆਗੂਆ ਵੱਲੋਂ ਸਿੰਘ ਸਾਹਿਬ ਨਾਲ ਅਹਿਮ ਮੀਟਿੰਗ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨ ਲਈ ਕੀਤੇ ਮਸ਼ਵਰੇ ਤੇ ਦਿੱਤਾ ਅਹਿਮ ਸਮਰਥਨ

ਪੰਥਕ ਅਕਾਲੀ ਲਹਿਰ।

Leave a Reply