Singh Sahib Bhai Ranjit Singh Addresses Sangat at SurSingh Smagam

ਬਾਬਾ ਦਇਆ ਸਿੰਘ ਸੁਰਸਿੰਘ ਵਾਲ਼ਿਆਂ ਦੀ ਸਲਾਨਾ ਬਰਸੀ ਸਮਾਗਮ ਸਮੇਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੰਬੋਧਨ ਕਰਦੇ ਹੋਏ। ।

ਬਾਬਾ ਦਇਆ ਸਿੰਘ ਜੀ ਮੁਖੀ ਦਲ ਬਾਬਾ ਬਿਧੀ ਚੰਦ ਸਾਹਿਬ ਸਿੰਘ ਸਾਹਿਬ ਨਾਲ ਨੇੜਤਾ ਰਹੀ ਹੈ । ਬਾਦਲ ਦੀ ਬੁਰਸਾਗਰਦੀ ਸਮੇਂ 1999 ਵਿੱਚ ਬਾਬਾ ਜੀ ਵੱਲੋਂ ਸਿੰਘ ਸਾਹਿਬ ਦੇ ਨਾਲ ਡਟਕੇ ਖੜੇ ਸਨ

Leave a Reply