Badal is Modern day Tyrant Aurangzeb – Jathedar Bhai Ranjit Singh Ji

Comparing Parkash Singh Badal to the 17th century tyrant Aurangzeb, Jathedar Bhai Ranjit Singh Ji, while addressing the sangat of Buanneee Ludhiana, during a meeting of Panthik Akali Lehar, appealed to the sangat to join the Panthik Akali Lehar, and prepare to oust those who are guilty of committing beadbi of Sri Guru Granth Sahib Ji’s Saroops. He demanded those culprits that are guilty of the sacrilege be punished for their black deeds.

ਵੀਹਵੀਂ ਸਦੀ ਦਾ ਔਰੰਗਜ਼ੇਬ ਪ੍ਰਕਾਸ਼ ਬਾਦਲ- ਜੱਥੇਦਾਰ ਭਾਈ ਰਣਜੀਤ ਸਿੰਘ

ਪਿੰਡ ਬੁਆਣੀ ਨੇੜੇ ਦੋਰਾਹਾ ਲੁਧਿਆਣਾ ਪੰਥਕ ਅਕਾਲੀ ਲਹਿਰ ਮੀਟਿੰਗ । ਸਿੰਘ ਸਾਹਿਬ ਵੱਲੋਂ ਇਲਾਕੇ ਦੀ ਸੰਗਤ ਨੂੰ ਆਪਣੇ ਗੁਰੂ ਘਰਾਂ ਨੂੰ ਬਾਦਲ ਦਲੀਏ ਮਸੰਦਾਂ ਤੋਂ ਅਜ਼ਾਦ ਕਰਵਾਉਣ ਜਾ ਸੱਦਾ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ।

ਆਪਣੇ ਸੰਬੋਧਨ ਵਿਚ ਭਾਈ ਰਣਜੀਤ ਸਿੰਘ ਨੇ ਕਿਹਾ ਬਾਦਲ ਨੇ ਸਿੱਖ ਕੌਮ ਨੂੰ ਢਾਹ ਲਾਈ ਹੈ ਇਸਨੇ ਪੰਥ ਨੂੰ ਖੇਰੂੰ ਖੇਰੂੰ ਕਰ ਦਿੱਤਾ । ਸਿੱਖ ਕੌਮ ਤੋਂ ਰਾਜਸੀ ਤਾਕਤ ਹਥਿਆ ਕੇ ਪੂਰੇ ਪੰਜਾਬ ਨੂੰ ਰੱਜ ਕੇ ਲੁੱਟਿਆ ਸਿੱਖ ਪੰਥ ਦੀ ਸਹੀਦਾ ਦੀ ਸੰਸਥਾ ਨੂੰ ਆਪਣੇ ਇਆਸ ਮੁੰਡੇ ਦੇ ਪਾਲੇ ਗਰੋਹ ਦੇ ਹਵਾਲੇ ਕਰਕੇ ਪੰਥਕ ਪ੍ਰੰਪਰਾਵਾਂ ਦਾ ਘਾਂਣ ਕੀਤਾ ਸਿੱਖ ਪੰਥ ਦੇ ਦੁਸ਼ਮਣਾਂ ਨਾਲ ਯਾਰੀਆਂ ਲਾਕੇ ਸਿੱਖ ਕੌਮ ਦੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜੇਲਾਂ ਵਿੱਚ ਸੁਟਿਆ ਗੁਰੂ ਘਰਾਂ ਵਿੱਚ ਲੰਗਾਹ ਵਰਗੇ ਬਿਬਚਾਰੀਆ ਨੂੰ ਗੁਰੂ ਘਰਾਂ ਵਿੱਚ ਵਾੜਿਆ । ਜੇਕਰ ਤੁਸੀਂ ਜ਼ਮੀਰ ਨੂੰ ਹਲੂਣਾ ਨਾ ਦਿੱਤਾ ਤਾਂ ਬਾਦਲ ਦਾ ਪਰਿਵਾਰ ਦੋ ਇਸ ਸਮੇਂ ਦਾ ਔਰੰਗਜ਼ੇਬ ਰੂਪ ਧਾਰਨ ਕਰ ਗਿਆ ਹੈ ਨਿੱਤ ਸਿੱਖਾਂ ਨੂੰ ਮੰਦਾ ਬੋਲਦੇ ਹਨ ਵਿਨਾਸ਼ ਕਰ ਦੇਣਗੇ

ਜਾਗਰੂਕ ਬਣੋ ਪੰਥ ਦੇ ਦੁਸ਼ਮਣਾਂ ਨੂੰ ਭਜਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ
ਪੰਥਕ ਅਕਾਲੀ ਲਹਿਰ ਦੇ ਮੈਂਬਰ ਬਣੋ ਤੇ ਸਿੱਖ ਸੰਗਤਾਂ ਨੂੰ ਲਾਮਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ।

Leave a Reply