Jathedar Bhai Ranjit Singh Ji Attends Function at Baba Bota Singh Garja Singh Gurmat Vadyala

ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਗੁਰਮਤਿ ਵਿਦਿਆਲਾ ਵੱਲੋਂ ਸਿੰਘ ਸਾਹਿਬ ਦਾ ਵਡਮੁਲੀਆਂ ਪੰਥਕ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਪੰਥਕ ਅਕਾਲੀ ਲਹਿਰ ਦਾ ਵੱਡੇ ਪੱਧਰ ਤੇ ਸਾਥ ਦੇਣ ਦਾ ਅੈਲਾਨ ਕੀਤਾ ਕਿਉਂਕਿ ਅੱਜ ਬਾਦਲ ਮਸੰਦਾਂ ਤੋਂ ਸਿੱਖ ਕੌਮ ਬਹੁਤ ਦੋਖੀ ਹੋ ਚੁੱਕੀ ਹੈ ।

ਬਾਦਲ ਦਲੀਏ ਡੇਰਾ ਸਿਰਸਾ ਦੇ ਪੈਰੋਕਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਦੋਸ਼ੀ ਹਨ ਜਿਨ੍ਹਾਂ ਨੂੰ ਗੁਰੂ ਦੀਆਂ ਮਾਰਾਂ ਪੈ ਰਹੀਆਂ ਹਨ ।

ਕੁਰਬਾਨੀ ਵਾਲੇ ਸਿੰਘ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇਣਾ ਸਾਡਾ ਮੁਢਲਾ ਫਰਜ਼ ਬਣਦਾ ।

Leave a Reply