Jathedar Bhai Ranjit Singh Attends Gurmat Smagam at SurSingh, honored by Baba Bidhi Chand Dal

Singh Sahib Bhai Ranjit Singh Ji attended a Gurmat Smagam organized by Baba Bidhi Chand Dal at SurSingh, TaranTarn.
Bhai Sahib Ji was especially invited to attend the Smaam by Jathedar Baba Avtar Singh Ji SurSinghwale.

Bhai Ranjit Singh Ji spoke about the importance of  Simran and recitation of Banee in our jeevan, and discussed the need to create a unified front to tackle present issues in the Sikh community and taking control of our Sikh institutions from anti-Panthic elements.

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਦਲ ਬਾਬਾ ਬਿਧੀ ਚੰਦ ਮਾਜੌਦਾ ਮੁਖੀ ਬਾਬਾ ਅਵਤਾਰ ਸਿੰਘ ਜੀ ਦੇ ਵਿਸ਼ੇਸ਼ ਸੱਦੇ ਤੇ ਸਲਾਨਾ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ।
ਬਾਬਾ ਬਿਧੀ ਚੰਦ ਜੀ ਦੇ ਮਹਾਨ ਇਤਿਹਾਸਕ ਪ੍ਰਸੰਗਾਂ ਨੂੰ ਵਾਰਤਾਲਾਪੀ ਰੂਪ ਵਿੱਚ ਯਾਦ ਕਰਵਾਇਆ ਕਿ ਗੁਰਸਿੱਖ ਦਾ ਜੀਵਨ ਕਿਸ ਕਦਰ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ।
ਧਰਮ ਦੋਖੀਆਂ ਪ੍ਰਤੀ ਤਕੜੇ ਹੋ ਕੇ ਲੜਾਈ ਲੜ੍ਹਨੀ ਚਾਹੀਦੀ ਹੈ ।

ਇਲਾਕੇ ਦੀ ਸੰਗਤ ਦਾ ਠਾਠਾਂ ਮਾਰਦਾ ਇਕੱਠ ਪਿੰਡ ਸੁਰਸਿੰਘ ਤਰਨਤਾਰਨ

Leave a Reply