Panthik Akali Lehar Meeting Doraha Ludhiana

Jathedar Bhai Ranjit Singh Ji received a warm welcome and resounding support from local community members in support of the movement to re-establish Panthik control over Sikh institutions.

Singh Sahib addressed an awareness rally at the town of Doraha Ludhiana and met with local representatives who openly came out in support of Panthik Akali Lehar.

ਭਾਰੀ ਸਮਰਥਨ – ਪੰਥਕ ਅਕਾਲੀ ਲਹਿਰ ਮੀਟਿੰਗ ਦੋਰਾਹਾ ਲੁਧਿਆਣਾ

ਅੱਜ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਦੋਰਾਹਾ ਸ਼ਹਿਰ ਵਿੱਚ ਇਲਾਕੇ ਦੇ ਸੂਝਵਾਨ ਸਿੱਖ ਚਿੰਤਕ ਆਗੂਆਂ ਦੀ ਬਹੁਤ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਮੂਹ ਆਗੂਆਂ ਨੇ ਪੰਥਕ ਅਕਾਲੀ ਲਹਿਰ ਦਾ ਸਮਰਥਨ ਕੀਤਾ

ਨਾਲ ਦੀ ਨਾਲ ਇਸ ਲਹਿਰ ਨੂੰ ਪਿੰਡ ਅਤੇ ਸ਼ਹਿਰ ਪੱਧਰ ਤੱਕ ਲਿਜਾਣ ਲਈ ਸਾਨੇਵਾਲ ਪਾਇਲ ਖੰਨਾ ਸਮਰਾਲਾ ਕੁਹਾੜਾ ਅਤੇ ਇਸ ਖੇਤਰ ਵਿਚ ਸਾਰੇ ਪਿੰਡਾਂ ਵਿਚ ਪੰਥਕ ਅਕਾਲੀ ਲਹਿਰ ਦੀਆਂ ਸਰਗਰਮੀਆਂ ਵਧਾਉਣ ਲਈ ਜ਼ਿੰਮੇਵਾਰੀ ਲੈਂਦੇ ਹੋਏ ਪ੍ਰੋਗਰਾਮ ਉਲੀਕਣ ਲਹਿਰ ਖੜ੍ਹੀ ਕਰਨ ਲਈ ਬਾਦਲ ਦਲੀਆਂ ਮਸੰਦਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਲਈ ਤਤਪਰਤਾ ਨਾਲ ਪਹਿਰਾ ਦਿੰਦੇ ਹੋਏ ਅੱਜ ਤੋਂ ਹੀ ਵਰਕ ਸ਼ੁਰੂ ਕਰਨ ਦਾ ਅੈਲਾਨ ਭਾਈ ਰਣਜੀਤ ਸਿੰਘ ਜੀ ਦੀ ਹਾਜ਼ਰੀ ਵਿੱਚ ਕੀਤਾ

Leave a Reply