Bhai Kuljeet Singh, One of the Founding Members of Panthik Akali Lehar Remembered at Ludhiana Function

Jathedar Bhai Ranjit Singh Ji, along with Baba Sarbjot Singh Ji Bedi and the Panthik Akali Lehar mourned the loss of one of the founding members of the organization, Bhai Kuljeet Singh Ji from Ludhiana.

Bhai Kuljeet Singh Ji was well respected in the local community for his selfless seva of distributing tea free of charge to hospital patients every day for many years.  Bhai Sahib’s died from a fire caused by an accidental gas leak.

ਦੁਖ ਭਰੀ ਖ਼ਬਰ – ਪੰਥਕ ਅਕਾਲੀ ਲਹਿਰ ਦੇ ਬਾਨੀ ਸੰਸਥਾਪਕ ਮੈਂਬਰ ਭਾਈ ਕੁਲਜੀਤ ਸਿੰਘ ਮਨੁੱਖੀ ਸੇਵਾ ਨੂੰ ਸਮਰਪਿਤ ਸੇਵਾ ਕਰਦੇ ਸਮੇਂ ਪ੍ਰਲੋਕ ਗਮਨ ਕਰ ਗੲੇ ।

ਅੱਜ ਅੰਤਮ ਅਰਦਾਸ ਸਮੇ ਭਾਈ ਰਣਜੀਤ ਸਿੰਘ ਜੀ ਨੇ ਹਾਜ਼ਰੀ ਭਰੀ ਪੰਥਕ ਅਕਾਲੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਭਾਈ ਕੁਲਜੀਤ ਸਿੰਘ ਦੇ ਵਿਛੋੜੇ ਨੂੰ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿੱਚ ਹੋਈ ਅੰਤਮ ਅਰਦਾਸ ।

ਭਾਈ ਸਾਹਿਬ ਹਰ ਰੋਜ਼ ਹਸਪਤਾਲ ਦੇ ਮਰੀਜ਼ਾਂ ਲਈ ਸਵੇਰੇ ਚਾਹ ਬਣਾ ਕੇ ਲਿਜਾਂਦੇ ਹਨ ਚਾਹ ਦੀ ਸੇਵਾ ਕਰਨ ਸਮੇਂ ਭੱਠੀ ਪਹਿਲਾਂ ਦੀ ਚੱਲ ਰਹੀ ਸੀ ਜਦੋਂ ਅੱਗ ਲਾਉਣ ਲੱਗੇ ਅੱਗ ਫੈਲ ਗੲੀ ਭਾੲੀ ਸਾਹਿਬ ਉਸਦੀ ਲਪੇਟ ਵਿਚ ਆਕੇ ਸੇਵਾ ਕਰਦੇ ਹੋੲੇ ਆਖਰ ਜ਼ਿੰਦਗੀ ਦੀ ਜੰਗ ਹਾਰ ਗੲੇ ਪਰ ਜੀਵਨ ਨੂੰ ਸਫਲਤਾਪੂਰਵਕ ਬਣਾਉਣ ਵਾਲੀ ਜੰਗ ਜਿੱਤ ਗੲੇ ।

ਗੁਰੂ ਸਾਹਿਬ ਜੀ ਉਹਨਾਂ ਤੇ ਕਿਰਪਾ ਕਰਨ ।

ਬੇਨਤੀ ਕਰਤਾ
– ਭਾਈ ਰਣਜੀਤ ਸਿੰਘ
– ਬਾਬਾ ਸਰਬਜੋਤ ਸਿੰਘ ਬੇਦੀ
– ਸਮੂਹ ਮੈਂਬਰ ਦੇਸ਼ ਵਿਦੇਸ਼ ਪੰਥਕ ਅਕਾਲੀ ਲਹਿਰ ।

Leave a Reply