Singh Sahib Bhai Ranjit Singh Ji attends Smagam at Tohra Village

Singh Sahib Bhai Ranjit Singh Ji attended a Smagam organized by the family of the Akali stalwart, the late Jathedar Gurcharan Singh Torha, in which he addressed the Sangat regarding the dirty tactics of the Badal family and how that has muddied the politics in the state of Punjab.

ਜੱਥੇਦਾਰ ਟੌਹੜਾ ਦੇ ਪਰਿਵਾਰ ਵੱਲੋਂ ਪਿੰਡ ਟੌਹੜਾ ਵਿੱਚ ਰੱਖੇ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦੇਂ ਹੋੲੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਅਕਾਲ ਤਖ਼ਤ ਸਾਹਿਬ । ਇਲਾਕੇ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਸਾਹਿਬ ਨੇ ਕਿਹਾ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਪੰਜਾਬ ਦੀ ਰਾਜਨੀਤੀ ਦੇ ਸਾਫ਼ ਸੁਥਰੇ ਸੇਵਾ ਨੂੰ ਗੰਦਲਾ ਕਰ ਦਿੱਤਾ । ਅੱਜ ਟਕਸਾਲੀ ਅਕਾਲੀ ਵਰਕਰਾਂ ਨੂੰ ਰੋਲ ਕੇ ਨਿਗੂਣੇ ਪਤਿਤ ਲੋਕਾਂ ਦਾ ਗਰੋਹ ਬਣਾ ਦਿੱਤਾ ਹੈ ।

Leave a Reply