Panthik Akali Lehar Meeting – New Janta Nagar, Ludhiana

Singh Sahib Bhai Ranjit Singh Ji Honored by Sangat during Panthik Akali Lehar Meeting in New Janta Nagar, Ludhiana

ਨਿਊ ਜਨਤਾ ਨਗਰ ਲੁਧਿਆਣਾ – ਪੰਥਕ ਅਕਾਲੀ ਲਹਿਰ ਮੀਟਿੰਗ
ਸਿੱਖ ਸੰਗਤਾਂ ਵੱਲੋਂ ਭਾਈ ਰਣਜੀਤ ਸਿੰਘ ਜੀ ਨੂੰ ਭਾਰੀ ਸਮਰਥਨ ।
ਸਿੱਖ ਕੌਮ ਨੂੰ ਢਾਹ ਲਾਉਣ ਲਈ ਪ੍ਰਕਾਸ਼ ਬਾਦਲ ਨੇ ਕੋਈ ਕਸਰ ਨਹੀਂ ਛੱਡੀ – ਭਾਈ ਰਣਜੀਤ ਸਿੰਘ ।

ਦੋ ਸਿੱਖ ਸਿਧਾਂਤਾਂ ਦਾ ਨੁਕਸਾਨ ਮੁਗ਼ਲ ਹਕੂਮਤ ਅੰਗਰੇਜ਼ੀ ਹਕੂਮਤ ਸਦੀਆਂ ਤੱਕ ਮੂਲਕ ਨੁੰ ਗੁਲਾਮ ਕਰਕੇ ਨਹੀਂ ਕਰ ਸਕੇ ਬਾਦਲ ਪਰਿਵਾਰ ਨੇ ਕੁਝ ਸਾਲਾਂ ਵਿੱਚ ਕਰਕੇ ਅੱਜ ਸਿੱਖ ਕੌਮ ਨੂੰ ਖ਼ਤਮ ਕਰਨ ਦਾ ਯਤਨ ਕੀਤਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਡੇਰਾ ਸਿਰਸਾ ਨਾਲ ਯਾਰੀ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਵੱਡਾ ਦੋਸ਼ੀ ਹੈ ਬਾਦਲ ਟੱਬਰ ਜੇਕਰ ਹੁਣ ਵੀ ਇਹਨਾਂ ਨੂੰ ਮੂੰਹ ਲਾਇਆ ਗਿਆ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਦੋਸ਼ੀ ਬਣਾ ਕੇ ।

ਅੱਜ ਜ਼ਰੂਰਤ ਹੈ ਕਿ ਸਿੱਖ ਕੌਮ ਇਕੱਠੀ ਹੋਕੇ ਇਹਨਾਂ ਗਦਾਰਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਲਈ ਯਤਨਸ਼ੀਲ ਹੋਈਏ ਤੇ ਸਿੱਖ ਸਿਧਾਂਤਾਂ ਨੂੰ ਬਚਾਈਏ।

ਲੁਧਿਆਣਾ ਦੀ ਸਿੱਖ ਸੰਗਤਾਂ ਨੇ ਨੌਜਵਾਨਾਂ ਵੱਲੋਂ ਭਾਈ ਰਣਜੀਤ ਸਿੰਘ ਨੂੰ ਸਮਰਥਨ ਦੇਣ ਦਾ ਅੈਲਾਨ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ।

Leave a Reply