Gurmat Smagam Held at Village Kular, Kapurthala

ਪਿੰਡ ਕੁਲਾਰ ਕਪੂਰਥਲਾ ਗੁਰਮਤਿ ਸਮਾਗਮ ।

“ਪ੍ਰਕਾਸ਼ ਬਾਦਲ ਤੇ ਉਸਦੇ ਪਰਿਵਾਰ ਤੇ ਜੁੰਡਲੀ ਨੂੰ ਸਿੱਖ ਪੰਥ ਅਕਾਲੀ ਹਲਕਿਆਂ ਵਿੱਚੋਂ ਲਾਂਭੇ ਕਰਨ ਦਾ ਵਕਤ ਅਜੇ ਗਿਆ”
– ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖ਼ਤ ਸਾਹਿਬ

ਇਲਾਕੇ ਦੀਆਂ ਸੰਗਤਾਂ ਨੇ ਭਾਈ ਸਾਹਿਬ ਦੀ ਵੀਚਾਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਤੇ ਇਸ ਪਰਿਵਾਰ ਦਾ ਗਦਾਰਾਂ ਦੇ ਖਾਨਦਾਨ ਦਾ ਸਦਾ ਲਈ ਬਾਈਕਾਟ ਕਰਨ ਦਾ ਅੈਲਾਨ ਕੀਤਾ ।
ਬਾਦਲ ਲਾਭਾ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਕੌਮ ਦੇ ਵੱਡੇ ਦੋਖੀ ਸਾਬਿਤ ਹੋੲੇ ਹਨ ਚੱਲ ਰਹੀ ਮਾਜੌਦਾ ਸਦੀ ਵਿੱਚ ।

ਪੰਥ ਜਾਗਰੂਕ ਹੋ ਗਿਆ ਹੈ ਇਸ ਕਰਕੇ ਬਾਦਲ ਬੁਢਾਪੇ ਵਿੱਚ ਪੁਤਰ ਦੀ ਗੱਦੀ ਬਚਾਉਣ ਲਈ ਤਰਲੇ ਤੇ ਹਾੜੇ ਕੱਢਦਾ ਫਿਰਦਾ ਪਰਿ ਕੌਮ ਮੂੰਹ ਨਹੀਂ ਲਾਵੇਗੀ ।

Leave a Reply