Bhai Ranjit Singh Ji and Baba Sarbjot Singh Ji Bedi Honored by Bathinda Sangat

Singh Sahib Bhai Ranjit Singh Ji, Baba Sarbjot Singh Bedi, and Giani Bhola Singh Ji Bhinderanwale given Siropaos of honor by local Bathinda Sangat

ਬਾਦਲ ਪਰਿਵਾਰ ਦੇ ਗੜ੍ਹ ਬਠਿੰਡਾ ਵਿੱਚ ਗਰਜੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਬਾਬਾ ਸਰਬਜੋਤ ਸਿੰਘ ਬੇਦੀ ਸਰਪ੍ਰਸਤ ਸੰਤ ਸਮਾਜ ਪੰਥਕ ਅਕਾਲੀ ਲਹਿਰ ਦੀ ਗਿਆਨੀ ਭੋਲਾ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠਅਹਿਮ ਮੀਟਿੰਗ ।

ਬਾਬਾ ਬੇਦੀ ਤੇ ਭਾਈ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਵੱਲੋਂ ਸਿੱਖ ਪੰਥ ਨਾਲ ਕਮਾਏ ਧ੍ਰੋਹ ਦੀ ਸਜ਼ਾ ਇਹਨਾਂ ਦਾ ਧਾਰਮਿਕ ਅਤੇ ਰਾਜਨੀਤਕ ਪੱਧਰ ਤੇ ਪੂਰਨ ਬਾਈਕਾਟ ਕਰਨ ਦਾ ਸੱਦਾ
ਹਾਜ਼ਰ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ।

Leave a Reply