Singh Sahib Bhai Ranjit Singh Ji Meets with Macchiwara Sahib Sangat

Singh Sahib Bhai Ranjit Singh Ji Attends Meeting with Local Sangat of Macchiwara Sahib Area

ਮਾਛੀਵਾੜਾ ਸਾਹਿਬ ਵਿਖੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਬਾਦਲ ਪਰਿਵਾਰ ਤੋਂ ਧਰਮ ਨੂੰ ਅਜ਼ਾਦ ਕਰਵਾਉਣ ਲਈ ਇਲਾਕੇ ਦੇ ਸੂਝਵਾਨ ਆਗੂਆਂ ਨਾਲ ਅਹਿਮ ਮੀਟਿੰਗ

ਭਾਈ ਸਾਹਿਬ ਵੱਲੋਂ ਅਖੌਤੀ ਨਿਕਾਰੇ ਕਾਲੀਆਂ ਵੱਲੋਂ ਗੁਰੂ ਘਰਾਂ ਨੂੰ ਨਿੱਜੀ ਹਿਤਾਂ ਲਈ ਵਰਤ ਰਹੇ ਹਨ ਸੁਚੇਤ ਹੋਣ ਲਈ ਯਤਨਸ਼ੀਲ ਹੋਈਏ ਸਾਰੇ ਆਗੂਆਂ ਨੇ ਸਹਿਮਤੀ ਪ੍ਰਗਟਾਈ ਤੇ ਸਿੰਘ ਸਾਹਿਬਾਨ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਦਿਨ ਰਾਤ ਕਰਕੇ ਮਿਹਨਤ ਕਰਨ ਦਾ ਭਰੋਸਾ ਦਿੱਤਾ ।

Leave a Reply