Sangat from Mansa Honors Singh Sahib Bhai Ranjit Singh Ji and Panthik Akali Lehar

Mansa Community Honors Singh Sahib Bhai Ranjit Singh Ji and Open Support for Panthik Akali Lehar

ਸ਼ਹਿਰ ਮਾਨਸਾ ਵਿੱਚ ਪੰਥਕ ਅਕਾਲੀ ਲਹਿਰ ਨੂੰ ਮਿਲਿਆਂ ਭਰਵਾ ਹੁੰਗਾਰਾ ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਸ਼ਮੂਲੀਅਤ ਕਰਦੇ ਹੋਏ ਇਲਾਕੇ ਦੀ ਸੰਗਤ ਨੂੰ ਅਖੌਤੀ ਸਿੱਖੀ ਲਿਬਾਸ ਵਿੱਚ ਫਿਰ ਰਹੇ ਰਾਮ ਹਰੀਮ ਦੇ ਚੇਲੇ ਕਾਲੀ ਦਲ ਤੋਂ ਸੁਚੇਤ ਹੋਕੇ ਇਹਨਾ ਗੁਰੂ ਗ੍ਰੰਥ ਸਾਹਿਬ ਦੇ ਦੋਸੀਆ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ।

ਸਾਰੇ ਵਰਤਾਰੇ ਦਾ ਮੁੱਖ ਦੋਸ਼ੀ ਬਾਦਲ ਤੇ ਮਜੀਠੀ ਪਰਿਵਾਰ ਹੈ ਜਿਨਾ ਨੇ ਪੰਜਾਬ ਤੇ ਗੁਰੂ ਘਰਾਂ ਨੂੰ ਲੁੱਟ ਕੇ ਖਾਧਾ ਹੈ ਿਸੱਖ ਦੇ ਬੱਚਿਆ ਨੂੰ ਗੋਲੀਆ ਮਰਵਾਵੇ ਖਤਮ ਕੀਤਾ ਗੁਰੂ ਘਰ ਦੇ ਦੋਖੀਆ ਨੂੰ ਸਹਿ ਦਿੱਤੀ ਇਸੇ ਕਾਰਨ ਅੱਜ ਇਹ ਪਰਿਵਾਰ ਰਾਜਨੀਤਕ ਤੋਂ ਧਾਰਮਿਕ ਸਫ਼ਾ ਅਤੇ ਪੰਜਾਬ ਦੋ ਲੋਕਾਂ ਵਿੱਚ ਨਫ਼ਰਤ ਦਾ ਪਾਤਰ ਬਣ ਰਿਹਾ ਹੈ ।

ਮਾਨਸਾ ਸ਼ਹਿਰ ਵਿੱਚ ਗ੍ਰੰਥੀ ਸਭਾ ਵੱਲੋਂ ਭਾਈ ਰਣਜੀਤ ਸਿੰਘ ਤੇ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਤਕਰੀਬਨ ਦੋ ਸੌ ਤੇ ਜ਼ਿਆਦਾ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੇ ਪੰਥਕ ਅਕਾਲੀ ਲਹਿਰ ਦਾ ਹਿੱਸਾ ਬਣਕੇ ਸਮਰਥਨ ਕਰਨ ਦਾ ਐਲਾਨ ਬਾਹਰ ਆਕੇ ਮੈਦਾਨ ਵਿੱਚ ਸਾਥ ਦੇਣ ਦੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਇਸ ਤਰਾਂ ਅੱਜ ਪੰਥਕ ਅਕਾਲੀ ਲਹਿਰ ਨੂੰ ਬਠਿੰਡਾ ਮਾਨਸਾ ਵਿੱਚ ਪਿਛਲੇ ਦੋ ਦਿਨਾਂ ਵਿੱਚ ਬਹੁਤ ਭਾਰੀ ਸਮਰਥਨ ਪ੍ਰਾਪਤ ਹੋਇਆ ਸੰਸਥਾ ਪੂਰੀ ਚੜਤੀ ਕਲਾ ਵੱਲ ਕਹਾਣੀ ਤੁਰ ਰਹੀ ਹੈ ।

Leave a Reply