Fervent Support for Panthik Akali Lehar from Shakti Nagar, Jallandhar Community

Sangat and community members from Shakti Nagar, Jallandhar Honored Singh Sahib Bhai Ranjit Singh Ji and expressed their fervent support for Panthik Akali Lehar to retake the control of Panthik institutions from the corrupt Badal family.

ਸ਼ਹਿਰ ਜਲੰਧਰ ਸ਼ਕਤੀ ਨਗਰ ਵਿੱਚ ਪੰਥਕ ਅਕਾਲੀ ਲਹਿਰ ਨੂੰ ਭਾਰੀ ਸਮਰਥਨ

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਆਰੰਭ ਕੀਤੇ ਬਾਦਲ ਮਸੰਦ ਭਜਾਉ ਗੁਰੂ ਘਰ ਬਚਾਉ ਮੁਹਿੰਮ ਤਹਿਤ ਪੰਥਕ ਅਕਾਲੀ ਲਹਿਰ ਜੱਥੇਬੰਦੀ ਵੱਲੋਂ ਨੂੰ ਅੱਜ ਜਲੰਧਰ ਵਿੱਚ ਬਹੁਤ ਭਾਰੀ ਸਮਰਥਨ ਪ੍ਰਾਪਤ ਹੋਇਆਂ |

ਸਿੰਘ ਸਾਹਿਬ ਨੇ ਕਿਹਾ ਜੋ ਕੁਝ ਮੈਂ ਵੀਹ ਸਾਲ ਪਹਿਲਾ ਕਹਿੰਦਾ ਆ ਰਿਹਾ ਅੱਜ ਸਾਹਮਣੇ ਆ ਗਿਆ ਕਿ ਬਾਦਲ ਪਰਿਵਾਰ ਸਿੱਖ ਪੰਥ ਦਾ ਇਕੀਵੀ ਸਦੀ ਦਾ ਮੱਸਾਂ ਰੰਘੜ ਜਨਰਲ ਡਾਇਰ ਹੈ ਉਹ ਸਾਹਮਣੇ ਆ ਗਿਆ । ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਡੇਰਾ ਸਿਰਸਾ ਨਾਲ ਯਾਰੀ ਤੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਵੱਡਾ ਗੁਨਾਹਗਾਰ ਹੈ ਬਾਦਲ ਪਰਿਵਾਰ |

ਅੱਜ ਲੋੜ ਹੈ ਕਿ ਸਿੱਖ ਸੰਗਤ ਇੱਕਮੁੱਠ ਹੋ ਕੇ ਇਹਨਾ ਪੰਥ ਦੋਖੀਆ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾ ਲਈਏ |

Leave a Reply