Community from Village Johal, Jullandhar Comes Out in Support of Panthik Akali Lehar

Panthik Akali Lehar Program in Johal Village, Jullandhar
ਪਿੰਡ ਜੌਹਲ ਜਿਲਾ ਜਲੰਧਰ ਵਿੱਚ ਪੰਥਕ ਅਕਾਲੀ ਲਹਿਰ ਨੂੰ ਬਹੁਤ ਭਾਰੀ ਸਮਰਥਨ

ਮਾਸਟਰ ਜਗੀਰ ਸਿੰਘ ਐਨ.ਆਰ.ਆਈ ਤੋਂ ਤਿ੍ਰਲੋਚਨ ਸਿੰਘ ਕਾਲੜਾ ਆਗੂ ਪੰਥਕ ਅਕਾਲੀ ਲਹਿਰ ਦੀ ਅਗਵਾਈ ਹੇਠ ਮੀਟਿੰਗ ਹੋਈ ।

ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਨੇ ਸੰਬੋਧਨ ਕਰਦਿਆਂ ਕਿਹਾ ਬਾਦਲ ਦੇ ਟੱਬਰ ਦਾ ਪੰਥ ਵਿਰੋਧੀ ਤੇ ਗੁਰੂ ਗ੍ਰੰਥ ਵਿਰੋਧੀ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੁਣ ਸਮਾਂ ਆ ਗਿਆ ਕਿ ਸਿੱਖ ਸੰਗਤਾਂ ਇਕੱਠੇ ਹੋਕੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪੰਥ ਦੀ ਚੜਦੀ ਕਲਾ ਲਈ ਹੰਭਲਾ ਮਾਰਕੇ ਇਹਨਾਂ ਕਾਲੀ ਮਸੰਦਾ ਤੋਂ ਆਪਣੇ ਗੁਰੂ ਘਰਾਂ ਨੂੰ ਅਜ਼ਾਦ ਕਰਵਾ ਲਈਏ ਜੇਕਰ ਪੰਥ ਦੀ ਭਲਾ ਚਾਹੁੰਦੇ ਹਾਂ

Leave a Reply