Bhai Ranjit Singh Ji Honored by Gurdwara Ratwara Sahib Sangat

ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਲਈ ਸਿੱਖ ਸੰਗਤਾਂ ਤਕੜੀਆਂ ਹੋਹੁ ਸੁਚੇਤ ਹੋਣ- ਭਾਈ ਰਣਜੀਤ ਸਿੰਘ ।

ਰਤਵਾੜਾ ਸਾਹਿਬ ਸਲਾਨਾ ਗੁਰਮਤਿ ਸਮਾਗਮ ਵਿੱਚ ਕੀਤਾ ਸਿੱਖ ਸੰਗਤਾਂ ਨੂੰ ਸੰਬੋਧਨ ।

ਭਾਈ ਨੇ ਕਿਹਾ ਕਿ ਬਾਦਲ ਨੇ ਸਿੱਖ ਪੰਥ ਦੇ ਸਿਧਾਂਤ ਨੂੰ ਫੇਲ੍ਹ ਕਰਨ ਲਈ ਕਾਰਵਾਈਆਂ ਕੀਤੀਆਂ ਹਨ ਜਿਨ੍ਹਾਂ ਦੀ ਸਜ਼ਾ ਇਹਨਾਂ ਪਰਿਵਾਰ ਅੱਜ ਲੋਕਾਂ ਸਾਹਮਣੇ ਜ਼ਲੀਲ ਹੋਕੇ ਭੁਗਤ ਰਿਹਾ । ਇਤਿਹਾਸ ਗਵਾਹ ਹੈ ਕੌਮ ਦੇ ਗਦਾਰਾਂ ਦਾ ਇਹੋ ਹਸ਼ਰ ਹੁੰਦਾ ਸੋ ਬਾਦਲ ਦੇ ਟੱਬਰ ਦਾ ਹੋ ਰਿਹਾ ਹੈ।

ਅੱਜ ਕਰੌੜਾਂ ਰੁਪਏ ਅਰਬਾਂ ਦੇ ਮਾਲਕ ਹੋਕੇ ਵੀ ਪਾਪਾਂ ਦੇ ਧਨ ਕਾਰਨ ਹਰ ਸਮੇਂ ਝੂਰ ਰਹੇ ਹਨ ਇਕ ਪਲ ਵੀ ਸ਼ਾਂਤ ਨਹੀਂ ਮਿਲਣੀ ਸੋ ਸਾਨੂੰ ਸਿਖਿਆ ਲੈਣੀ ਚਾਹੀਦੀ ਹੈ ਕਿ ਗਰੀਬ ਅਵਸਥਾ ਬਹੁਤ ਚੰਗੀ ਹੁੰਦੀ ਹੈ ਬਾਦਲ ਵਰਗੀ ਅਮੀਰੀ ਦੀ ਜ਼ਲਾਲਤ ਨਾਲੋਂ।

Leave a Reply