Panthik Akali Lehar Meeting at Bhamian Kalan, Ludhianaਮੀਟਿੰਗ ਪੰਥਕ ਅਕਾਲੀ ਲਹਿਰ – ਪਿੰਡ ਭਾਮੀਆਂ ਕਲਾਂ ਲੁਧਿਆਣਾ

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸਿੱਖ ਪੰਥ ਦੇ ਦੁਸ਼ਮਣਾਂ ਨੂੰ ਭਜਾਉਣ ਲਈ ਅੱਗੇ ਆਉਣ ਦੀ ਪੂਰਜੋਰ ਅਪੀਲ ਕੀਤੀ। ਕਿਉਂਕਿ ਅੱਜ ਬਾਦਲ ਪਰਿਵਾਰ ਸਿੱਖ ਕੌਮ ਦਾ ਇਕੀਵੀਂ ਸਦੀ ਦਾ ਸਭਤੋਂ ਵੱਡਾ ਦੁਸ਼ਮਣ ਸ਼ਾਬਤ ਹੋ ਗਿਆ ਹੈ । ਸਿੱਖ ਸੰਗਤਾਂ ਤੇ ਬਾਣੀ ਪੜਦੇ ਸਮੇਂ ਅੱਤਿਆਚਾਰ ਕਰਕੇ ਸਿੱਖ ਬੱਚਿਆਂ ਨੂੰ ਗੋਲੀਆਂ ਨਾਲ ਸ਼ਹੀਦ ਕਰਵਾਇਆ ਜਦੋਂ ਇਹਨਾਂ ਦੀਆਂ ਕਰਤੂਤਾਂ ਕੀਤੀਆਂ ਜੱਗ ਜ਼ਾਹਰ ਹੋ ਗੲੀਆਂ ਹਨ।
ਸੋ ਹੁਣ ਵਕਤ ਆਇਆ ਗਿਆ ਹੈ ਕਿ ਆਪਾਂ ਇਕੱਠੇ ਹੋ ਕੇ ਇਹਨਾਂ ਮਸੰਦਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾ ਲੲੀੲੇ ।

Leave a Reply