Panthik Akali Lehar Team Visits with Sikh Sangat of Jammu

ਪੰਥਕ ਅਕਾਲੀ ਲਹਿਰ ਦਾ ਕਾਫ਼ਲਾ ਪਹੁੰਚਿਆਂ ਜੰਮੂ ਵਿਚਗਾਂਧੀ ਨਗਰ ਵਿਚ ਸਿੱਖ ਸੰਗਤਾਂ ਨੇ ਕੀਤੀ ਪੰਥਕ ਅਕਾਲੀ ਲਹਿਰ ਦੀ ਹਮਾਇਤ।

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਸਿੱਖ ਪੰਥ ਨੂੰ ਪੂਰਜੋਰ ਅਪੀਲ ਕੀਤੀ ਕਿ ਅੱਜ ਵਕ਼ਤ ਆਪਣੇ ਗਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਰੀਰ ਰੂਪ ਵਿਚ ਤੇ ਹੁਣ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਬਚਾਈਏ ਤੇ ਪਰਪੱਕਤਾ ਨਾਲ ਪਹਿਰਾ ਦਿੰਦੇ ਹੋਇਆਂ ਜੀਵਨ ਬਤੀਤ ਕਰੀਏ ।

ਪੰਜਾਬ ਤੇ ਪੰਥ ਨੂੰ ਬਰਬਾਦ ਕਰਨ ਵਾਲੇ ਬਾਦਲ ਪਰਿਵਾਰ ਦੇ ਚੇਲਿਆਂ ਦਾ ਪੂਰਨ ਬਾਈਕਾਟ ਕਰੋ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਇਕੀਵੀਂ ਸਦੀ ਦੇ ਸਿੱਖ ਪੰਥ ਦੇ ਸਭਤੋਂ ਵੱਡੇ ਦੁਸ਼ਮਣ ਹਨ ।
ਜੰਮੂ ਦੀਆਂ ਸਿੱਖ ਸੰਗਤਾਂ ਵੱਲੋਂ ਭਾਰੀ ਸਮਰਥਨ ਦਿੱਤਾ ਗਿਆ ਵਿਸ਼ਵਾਸ ਦਿਵਾਇਆ ਕਿ ਪੰਥਕ ਅਕਾਲੀ ਲਹਿਰ ਦਾ ਸਾਥ ਦਿੱਤਾ ਜਾਵੇਗਾ ।

Leave a Reply