Singh Sahib Bhai Ranjit Singh Ji Honored at Shaheedi Smagam in Lisbon, Portugal

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਪੁਰਤਗਾਲ ਸ਼ਹਿਰ ਲਿਸਬੋਨ ਵਿੱਚ ਗੁਰੂ ਘਰ ਵਿੱਚ ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਸਨਮਾਨ

ਭਾਈ ਰਣਜੀਤ ਸਿੰਘ ਜੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਹੋੲੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਪੰਜਾਬ ਵਿੱਚ ਬੈਠੇ ਤੁਹਾਡੇ ਪਰਿਵਾਰ ਸਿੱਖ ਕੌਮ ਦੇ ਇਕਵੀ ਸਦੀ ਦੇ ਵੱਡੇ ਦੁਸ਼ਮਣ ਦੇਹਧਾਰੀਆਂ ਸਿਰਸਾ ਵਾਲੇ ਰਾਮ ਰਹੀਮ ਦੇ ਪੈਰੋਕਾਰ ਬਾਦਲ ਪਰਿਵਾਰ ਤੇ ਉਹਨਾਂ ਦੀ ਪਾਰਟੀ ਦਾ ਮੁਕੰਮਲ ਬਾਈਕਾਟ ਕਰਨ ।

ਇਹਨਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੀਤਾ ਜਾ ਸਕੇ ਹਰ ਸਿੱਖ ਫੈਸਲਾ ਕਰੇ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀਆਂ ਨੂੰ ਮੂੰਹ ਨਾ ਲਾਇਆ ਜਾਵੇ । ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ

Leave a Reply