Determination of Faith and Conviction is Attained via Gurmat Gyan – Jathedar Bhai Ranjit Singh Ji


During a mass gathering  at a Smagam in Batala organized by Baba Lakhbir Singh Ji Ratwara Sahib, Singh Sahib Bhai Ranjit Singh Ji requested the sangat to be vigilance and active against unscrupulous elements that are creating issues within the Sikh Panth and be prepared to safeguard the sacred rich legacy that was bestowed to us by Sri Guru Gobind Singh Sahib Ji.

Jathedar Sahib thanked Baba Lakhbir Singh Ji for organizing this smagam, and for his services to the Panth and his firm stance on principles of Gurmat.

ਗੁਰਮਤਿ ਗਿਆਨ ਨਾਲ ਹੀ ਧਰਮ ਦਿ੍ਰੜਤਾ ਪੈਦਾ ਹੁੰਦੀ ਹੈ- ਜੱਥੇਦਾਰ ਭਾਈ ਰਣਜੀਤ ਸਿੰਘ

ਵਿਸ਼ਾਲ ਇਕੱਠ ਗੁਰਮਤਿ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦੇ ਸਲਾਨਾ ਸਮਾਗਮ ਬਟਾਲਾ ਅਨਾਜ ਮੰਡੀ

ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸ਼ਮੂਲੀਅਤ ਖਾਲਸਾ ਪੰਥ ਦੀ ਨਿਆਰੀ ਹੋਂਦ ਹਸਤੀ ਦੀ ਚੜ੍ਹਦੀ ਕਲਾਂ ਲੲੀ ਦਸਮੇਸ਼ ਪਿਤਾ ਜੀ ਦੀ ਮਹਾਨ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹੋਈਏ ਸਿੱਖ ਪਰੰਪਰਾਵਾਂ ਨਾਲ ਖਿਲਵਾੜ ਕਰ ਰਹੇ ਪੰਥ ਦੋਖੀਆਂ ਤੋਂ ਕੌਮ ਨੂੰ ਬਚਾਈਏ |

ਗੁਰਮਤਿ ਸਮਾਗਮ ਵਿੱਚ ਸਾਨੂੰ ਮਨੁੱਖੀ ਜੀਵਨ ਜਾਚ ਦੇ ਨਾਲ ਧਰਮ ਪ੍ਰਪੱਕਤਾ ਮਿਲਦੀ ਹੈ ਪਰ ਅੱਜ ਸਿੱਖਾਂ ਵਿੱਚ ਵੜ ਚੁੱਕੇ ਕਿਰਦਾਰ ਤੋਂ ਡਿੱਗੇ ਲੋਕ ਪੈਸੇ ਦੀ ਲਾਲਸਾ ਲਈ ਆਪਣੇ ਈਮਾਨ ਨੂੰ ਵੇਚ ਰਹੇ ਹਨ ਅਸੀਂ ਸੁਚੇਤ ਹੋਈਏ |

ੳਹਨਾਂ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਪੰਥ ਪ੍ਰਤੀ ਮਹਾਨ ਗੁਰਮਤਿ ਪ੍ਰਚਾਰ ਦੀ ਸੇਵਾਵਾਂ ਤੇ ਪੰਥਕ ਹਿਤਾਂ ਵਿੱਚ ਕਰ ਰਹੇ ਪਹਿਰੇਦਾਰੀ ਦੀ ਪੂਰਜੋਰ ਸ਼ਲਾਘਾ ਕੀਤੀ ਇਲਾਕੇ ਦੀ ਸੰਗਤ ਦੀ ਵੱਡੇ ਪੱਧਰ ਤੇ ਇਕੱਤਰਤਾ ਦਾ ਧੰਨਵਾਦ ਕੀਤਾ |

Leave a Reply