The Badal Family, guilty of Sri Guru Granth Sahib Ji’s Beadbi are Traitors of the Sikh Nation

“The Badal family, who colluded with the Dera Sirsa cult in the desecration incidents of Sri Guru Granth Sahib Ji, are traitors of the Sikh Nation, and now this conspiracy has been publicly exposed”

This is the statement of Jathedar Bhai Ranjit Singh Ji while addressing the sangat in the town of Ghawadi Sahnewal, Ludhiana in regards to Justice Ranjit Singh’s Commission report which holds the corrupt Badal family to be responsible for coordinating and conspiring with the Sirsa based dera in he various episodes of beadbi that occurred around 2015 and afterwards.

“ਬਾਦਲ ਪਰਿਵਾਰ ਸਿੱਖ ਕੌਮ ਦਾ ਗਦਾਰ ਜਿਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਡੇਰਾ ਸਿਰਸਾ ਸਾਧ ਨਾਲ ਮਿਲ ਕੇ ਕਾਰਵਾਈ ਜਿਸ ਦੀ ਸਾਰੀ ਸੱਚਾਈ ਸਿੱਖ ਪੰਥ ਦੇ ਸਾਹਮਣੇ ਆਇਆ ਗੲੀ ਹੈ”
– ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਅੱਜ ਸਿੱਖ ਕੌਮ ਦੇ ਸਾਹਮਣੇ ਇਹਨਾਂ ਪੰਥ ਦੋਖੀਆਂ ਬਾਦਲ ਪਰਿਵਾਰ ਦੇ ਗਦਾਰ ਚਿਹਰੇ ਬੇਨਕਾਬ ਜਸਟਿਸ ਰਣਜੀਤ ਸਿੰਘ ਕਮੀਸਨ ਰਿਪੋਰਟ ਨੇ ਕਰ ਦਿੱਤੇ ਦੇ ਜਿਹੜਾ ਸਿੱਖ ਹੁਣ ਵੀ ਇਹਨਾਂ ਨੂੰ ਮੂੰਹ ਲਾਵੇਗਾ ਉਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਨਾਲ ਧ੍ਰੋਹ ਕਮਾਉਣ ਵਾਲਾ ਪਾਪਾਂ ਦਾ ਭਾਗੀਦਾਰ ਬਣੇਗਾ।

ਅੱਜ ਸਮਾਂ ਆ ਗਿਆ ਇਹਨਾਂ ਨੀਲੀਆਂ ਪੱਗਾਂ ਵਾਲੇ ਮਸੰਦਾਂ ਪੰਥ ਦੋਖੀਆਂ ਨੂੰ ਗੁਰੂ ਘਰਾਂ ਵਿੱਚ ਬਾਹਰ ਕੀਤਾ ਜਾਵੇ ਇਸ ਮਿਸ਼ਨ ਦਾ ਹੋਕਾ ਪੰਥਕ ਅਕਾਲੀ ਲਹਿਰ ਪਿੰਡ ਪਿੰਡ ਜਾ ਕੇ ਦੇ ਰਹੀ ਹੈ।
ਪਿੰਡ ਘਵੱਦੀ ਦੀ ਸੰਗਤ ਵੱਲੋਂ ਸਿੰਘ ਸਾਹਿਬ ਨੂੰ ਪੂਰਨ ਹਮਾਇਤ ਦੇਣ ਦਾ ਅੈਲਾਨ ਕੀਤਾ ।

Leave a Reply