Jathedar Bhai Ranjit Singh Ji attends Rara Sahib Jarg Function

Jathedar Bhai Ranjit Singh Ji attends Rara Sahib Jarg function, appeals to sangat to prepare for liberation of Sikh institutions from Badal Dal.
ਸਲਾਨਾ ਬਰਸੀ ਸਮਾਗਮ ਸੰਤ ਈਸ਼ਰ ਜੀ ਰਾੜਾ ਸਾਹਿਬ ਜਰਗ ।
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਹਾਜਰੀ ।
ਭਾਈ ਸਾਹਿਬ ਨੇ ਸੰਤ ਈਸ਼ਰ ਜੀ ਦੇ ਜੀਵਨ ਬਾਰੇ ਬੋਲਦਿਆਂ ਕਿਹਾ ੳਹਨਾਂ ਦੀ ਸਿੱਖ ਸਮਾਜ ਨੂੰ ਬਹੁਤ ਹੀ ਵੱਡੀ ਦੇਣ ਦਿੱਤੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗੁਰਮਤਿ ਪ੍ਰਚਾਰ ਵਿਚ ਸਾਰਾ ਜੀਵਨ ਬਤੀਤ ਕੀਤਾ ।
ਉਹਨਾਂ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਣ ਵਾਲੇ ਨੀਲੀਆਂ ਪੱਗਾਂ ਵਾਲੇ ਮਸੰਦਾਂ ਨੂੰ ਮੂੰਹ ਨਾ ਲਾਇਆ ਜਾਵੇ ਤੇ ਇਹਨਾਂ ਨੂੰ ਗੁਰੂ ਘਰਾਂ ਵਿੱਚ ਬਾਹਰ ਕਰਨ ਲਈ ਯਤਨਸ਼ੀਲ ਹੋਈਏ ਤੇ ਪਿੰਡ ਪੱਧਰ ਦੀ ਏਕਤਾ ਕਰਕੇ ਇਹ ਪੰਥਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਹੋਈਏ।
ਇਸੇ ਕਾਰਨ ਪੰਥਕ ਅਕਾਲੀ ਲਹਿਰ ਸੰਸਥਾ ਬਣਾਕੇ ਪੰਥ ਨੂੰ ਹੋਕਾ ਦੇ ਰਹੇ ਹਾਂ ਕਿ ਗਦਾਰ ਬਾਦਲ ਪਰਿਵਾਰ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾ ਲਈਏ।


