Jathedar Bhai Ranjit Singh Ji Leads Dastar Chetna March in Ludhiana

ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਦਸਤਾਰ ਚੇਤਨਾ ਮਾਰਚ – ਭਾਰੀ ਗਿਣਤੀ ਵਿੱਚ ਇਕੱਠੇ ਹੋਏ ਪੰਥਕ ਅਕਾਲੀ ਲਹਿਰ ਨਾਲ ਸਬੰਧਿਤ ਨੌਜਵਾਨਾਂ ਵੱਲੋਂ ਸ਼ਮੂਲੀਅਤ ।

ਭਾਈ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਸਿੱਖ ਪੰਥ ਦੇ ਸ਼ਾਨਮੱਤੇ ਇਤਿਹਾਸ ਨੂੰ ਮਲੀਆ ਮੇਟ ਕਰ ਦਿੱਤਾ । ਗੁਰੂ ਸਾਹਿਬ ਵੱਲੋਂ ਦਿੱਤੇ ਮਹਾਨ ਸਿਧਾਤਾਂ ਨੂੰ ਮਜ਼ਾਕ ਕਰ ਰਿਹਾ ਹੈ
ਅੱਜ ਤਖ਼ਤਾਂ ਤੇ ਕਾਬਜ਼ ਪੰਜ ਗ੍ਰੰਥੀ ਇਸਦੇ ਨੌਕਰ ਬਣਕੇ ਪੰਥਕ ਸਿਧਾਂਤਾਂ ਦੇ ਬਾਦਲ ਪਰਿਵਾਰ ਵੱਲੋਂ ਕੀਤੇ ਜਾ ਰਹੇ ਘਾਣ ਲਈ ਹਿੰਮਤ ਨਹੀਂ ਰੱਖਦੇ ਕਿ ਉਹ ਇਸ ਪਰਿਵਾਰ ਨੂੰ ਪੁਛਣ ਕਿ ਤੁਸੀਂ ਕਿਸ ਹੈਸੀਅਤ ਵਿੱਚ ਮੀਰੀ-ਪੀਰੀ ਦੇ ਤਖ਼ਤ ਨੂੰ ਆਪਣੀ ਮਰਜ਼ੀ ਨਾਲ ਆਪ ਆਪਣੇ ਲਈ ਸਜ਼ਾ ਲਵਾਕੇ ਅਖੰਡ ਪਾਠ ਕਰਵਾ ਕੇ ਸਿੱਖ ਸਿਧਾਂਤਾਂ ਨੂੰ ਮਜ਼ਾਕ ਕਰਨ ਦੀ ਜੂਰਤ ਕਰ ਰਹੇ ਹੋ ।

ਸਿੰਘ ਸਾਹਿਬ ਨੇ ਕਿਹਾ ਹੁਣ ਸਮਾਂ ਆ ਗਿਆ ਕਿ ਇਹਨਾਂ ਕੌਮ ਦੇ ਗਦਾਰਾਂ ਤੋ ਗੁਰਧਾਮਾਂ ਨੂੰ ਆਜ਼ਾਦ ਕਰਵਾੳਣ ਲਈ ਅੱਗੇ ਆਈੲਏ ।ਦੇ ਅਸੀਂ ਹੁਣ ਵੀ ਨਾ ਜਾਗਰਤ ਹੋੲੇ ਬਾਦਲ ਪਰਿਵਾਰ ਸਿੱਖ ਕੌਮ ਦੇ ਬਚੇ ਖੁਚੇ ਸਿਧਾਂਤਾਂ ਨੂੰ ਵੀ ਖ਼ਤਮ ਕਰ ਦੇਵੇਗਾ ।

ਲੁਧਿਆਣਾ ਦਸਤਾਰ ਚੇਤਨਾ ਮਾਰਚ ਵਿੱਚ ਭਾਈ ਰਣਜੀਤ ਸਿੰਘ ਜੀ ਨੂੰ ਨੌਜਵਾਨਾਂ ਵੱਲੋਂ ਮਿਲੇ ਹੁੰਗਾਰੇ ਤੋਂ ਪੰਥਕ ਅਕਾਲੀ ਲਹਿਰ ਨੂੰ ਵੱਡਾ ਹੁਲਾਰਾ ਪ੍ਰਾਪਤ ਹੋਇਆ ਹੈ ।

Leave a Reply