Panthik Akali Lehar Functions in Bathinda, Fatehgarh Sahib, and Ludhiana Regions

ਨਿਗੂਰੇ ਬਾਦਲ ਪਰਿਵਾਰ ਤੋਂ ਖਾਲਸਾ ਧਰਮ ਦੀਆ ਸੰਸਥਾਵਾਂ ਨੂੰ ਮੁਕਤ ਕਰਵਾਉਣ ਦਾ ਢੁਕਵਾਂ ਸਮਾਂ

ਬਾਦਲ ਟੱਬਰ ਪੰਥ ਦਾ ਗ਼ਦਾਰ ਸਿੱਖਾਂ ਦਾ ਕਾਤਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦਾ ਦੋਸ਼ੀ ਅਕਾਲ ਤਖਤ ਸਾਹਿਬ ਦੀਆ ਪਰੰਪਰਾਵਾਂ ਨੂੰ ਕਲੰਕਿਤ ਕਰਨ ਵਾਲਾ ਇਕੀਵੀ ਸਦੀ ਦਾ ਕੌਮ ਦਾ ਸਭਤੋ ਵੱਡਾ ਦੁਸ਼ਮਣ -ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ।

ਬਠਿੰਡਾ ਪਿੰਡ ਕੋਰੀਆਨਾ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਕੀਤੀ ।

ਭਾਈ ਸਾਹਿਬ ਦੀ ਦੀ ਅਪੀਲ ਤੇ ਸਿੱਖ ਸੰਗਤਾਂ ਮੈਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ

ਗੁਰਮਤਿ ਸਮਾਗਮ – ਫਤਹਿਗੜ ਸਾਹਿਬ

ਅਸਥਾਨ – ਸੰਤ ਬਾਬਾ ਕਲਿਆਣਦਾਸ ਸਿੰਘ

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਵੱਲੋਂ ਸਿੱਖ ਸੰਗਤਾਂ ਸੰਤਾ ਮਹਾਤਮਾ ਸੰਸਥਾਵਾਂ ਨੂੰ ਏਕਤਾ ਨਾਲ ਮਿਲਦੇ ਗੁਰੂ ਘਰ ਦੀਆ ਮਹਾਨ ਪਰੰਪਰਾਵਾਂ ਨੂੰ ਨਿਗਲ ਰਹੇ ਬਾਦਲ ਪਰਿਵਾਰ ਜਿਸਦੇ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਕਰਵਾਉਣ ਦਾ ਬਜਰ ਪਾਪ ਕਰਕੇ ਸਿੱਖਾਂ ਨੂੰ ਗੋਲੀਆ ਮਰਵਾਈਆਂ ਤੋਂ ਆਪਣੇ ਸ਼ਰਮਾਏ ਤੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਸ਼ ਕੀਤੇ ਅਕਾਲ ਤਖਤ ਨੂੰ ਅਜ਼ਾਦ ਕਰਵਾਈਏ ।
ਬਾਬਾ ਲੱਖਾਂ ਸਿੰਘ ਜੀ ਮੁੱਖ ਸੇਵਾਦਾਰ ਦੀ ਅਗਵਾਈ ਹੇਠ ਸਮੁੱਚੇ ਇਲਾਕੇ ਫਤਹਿਗ ਸਾਹਿਬ ਦੀ ਸਿੱਖ ਸੰਗਤਾਂ ਨੇ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ

ਗੁਰਮਤਿ ਸਮਾਗਮ – ਭੈਣੀ ਵੜਿੰਗ – ਰਾਏਕੋਰਟ ਲੁਧਿਆਣਾ

ਸਿੰਘ ਸਾਹਿਬ ਵੱਲੋਂ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਜੇਕਰ ਬਾਦਲ ਦਲੀਏ ਅਖੌਤੀ ਮਸੰਦਾ ਸਿੱਖ ਕੌਮ ਦੇ ਅੰਦਰੂਨੀ ਦੁਸ਼ਮਣਾਂ ਨੂੰ ਅਕਾਲੀ ਸਫ਼ਾ ਤੇ ਗੁਰੂ ਘਰਾਂ ਵਿੱਚੋਂ ਬਾਹਰ ਨਾਂ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਵਰਗੇ ਘਿਨੌਣੇ ਪਾਪਾ ਦੇਖਣੇ ਪੈਣੇ । ਇਹ ਗ਼ਦਾਰ ਲੋਕ ਜਿਨਾ ਮੁੱਢ ਕੇ ਹੀ ਸਿੱਖ ਨਾਲ ਗ਼ਦਾਰੀਆਂ ਕਰਕੇ ਕੌਮ ਨੂੰ ਖ਼ੁਆਰ ਕੀਤਾ ਤੇ ਆਪ ਮੌਜਾ ਮਾਣੀਆਂ ।

ਹੁਣ ਇਹਨਾ ਦੇ ਪਾਪ ਨੰਗੇ ਹੋ ਗਏ ਗੁਰੂ ਗ੍ਰੰਥ ਸਾਹਿਬ ਦੇ ਇਕੀਵੀ ਸਦੀ ਦੇ ਸਿੱਖੀ ਭੇਸ ਵਿੱਚ ਸਭਤੋ ਵੱਡੇ ਦੁਸ਼ਮਣ ਸਾਬਤ ਹੋਏ ਹਨ । ਸਿੰਘ ਸਾਹਿਬ ਦੀ ਅਪੀਲ ਤੇ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ

ਮੀਟਿੰਗ – ਪੰਥਕ ਅਕਾਲੀ ਲਹਿਰ ।
ਪਿੰਡ – ਹੈਡੋ ਬੇਟ ਹਲਕਾ (ਸਮਰਾਲਾ ) ਲੁਧਿ:

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਵੱਲੋਂ ਅਰੰਭੇ ਮਿਸ਼ਨ ਬਾਦਲ ਦਲ ਤੋਂ ਗੁਰੂ ਘਰਾਂ ਦੀ ਅਜ਼ਾਦੀ ਤਹਿਤ ਭਾਰੀ ਸਮਰਥਨ ਮਿਲਿਆਂ । ਇਲਾਕੇ ਦੀ ਸੰਗਤ ਵੱਲੋਂ ਅਖੌਤੀ ਨਰੈਣੂ ਮਹੰਤਾਂ ਦੇ ਵਾਰਸ ਮਿਲੇ ਰੰਗੜ ਬਾਦਲ ਦਲੀਏ ਤੋਂ ਗੁਰੂ ਦੀਆ ਗੋਲਕਾਂ ਮੁਕਤ ਕਰਵਾਉਣ ਤੇ ਪੰਥਕ ਪਰੰਪਰਾਵਾਂ ਨੂੰ ਬਚਾਉਣ ਲਈ ਅਕਾਲ ਤਖਤ ਸਾਹਿਬ ਦੀ ਅਜ਼ਾਦੀ ਲਈ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਦਾ ਐਲਾਨ ।

Leave a Reply