Panthik Akali Lehar Meeting Held at Chak Kalan, Nakodar

ਪੰਥਕ ਅਕਾਲੀ ਲਹਿਰ ਮੀਟਿੰਗ ਪਿੰਡ ਚੱਕ ਕਲਾ ਨਕੋਦਰ
ਪੰਥਕ ਅਕਾਲੀ ਲਹਿਰ ਦਾ ਵਧਦਾ ਕਾਫ਼ਲਾ – ਦੁਆਬੇ ਵਿੱਚ ਮਿਲਿਆਂ ਸਮਰਥਨ

ਇਲਾਕੇ ਦੀਆ ਸਿੱਖ ਸੰਗਤਾਂ ਵੱਲੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬਾਦਲ ਪਰਿਵਾਰ ਤੋਂ ਕਮੇਟੀ ਨੂੰ ਅਜ਼ਾਦ ਕਰਵਾਉਣ ਲਈ ਪੂਰਨ ਸਮਰਥਨ ਦੇਣ ਦਾ ਭਰੋਸਾ ।

ਸਿੰਘ ਸਾਹਿਬ ਬਾਦਲ ਦਲੀਆ ਦੀਆ ਕਰਤੂਤਾਂ ਦਾ ਕੀਤਾ ਪਰਦਾਫਾਸ ਦੱਸਿਆ ਕਿਵੇਂ ਅੱਜ ਗੁਰੂ ਸਾਹਿਬ ਦੀ ਸੱਚੀ ਸਰਕਾਰ ਦੇ ਸ਼ਰਮਾਏ ਨੂੰ ਇਹ ਲੋਕ ਲੁੱਟ ਰਹੇ ਹਨ ਤੇ ਗਰੀਬ ਸਿੱਖਾਂ ਲਈ ਕੁਝ ਵੀ ਨਹੀਂ ਗਰੀਬ ਪਰਿਵਾਰਾਂ ਇਸਾਈ ਧਰਮ ਵੱਲ ਨੂੰ ਧੱਕੇ ਜਾ ਰਹੇ ਹਨ ਹੁਣ ਲੋੜ ਹਾਂ ਆਪਣਾ ਸ਼ਰਮਾਏ ਨੂੰ ਬਚਾਉਣ ਲਈ ਇਸੇ ਕਰਕੇ ਅਸੀਂ ਪੰਥਕ ਅਕਾਲੀ ਲਹਿਰ ਦਾ ਕਾਫ਼ਲਾ ਬਣਾਕੇ ਤੁਰੇ ਹਾਂ

Leave a Reply