Panthik Akali Lehar Meeting – Ludhiana

ਪੰਥਕ ਅਕਾਲੀ ਲਹਿਰ ਮੀਟਿੰਗ – ਲੁਧਿਆਣਾ

ਪਿੰਡ ਪੁੜੈਣ ਸਿੱਧਵਾਂ ਬੇਟ ਜਗਰਾਵਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਸ੍ਰ ਜਸਵੰਤ ਸਿੰਘ ਪੁੜੈਣ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਮਿਲਿਆ ਭਾਰੀ ਸਮਰਥਨ

ਸਿੰਘ ਸਾਹਿਬ ਵੱਲੋਂ ਬਾਦਲ ਪਰਿਵਾਰ ਵੱਲੋਂ ਸਿੱਖ ਕੌਮ ਨੂੰ ਦਿੱਤੀ ਨਮੋਸ਼ੀ ਗੁਰੂ ਘਰਾਂ ਦੀ ਕੀਤੀ ਦੁਰਵਰਤੋਂ ਅਖੀਰ ਤੇ ਇਸ ਸਦੀ ਦਾ ਕੀਤਾ ਘਿਨੌਣਾ ਪਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਾਰਵਾਈ ਸਿੱਖ ਸੰਗਤਾਂ ਨੂੰ ਗੋਲੀਆਂ ਮਰਵਾਈਆ ਨੂੰ – ਨਾ ਕਦੇ ਸਿੱਖ ਕੌਮ ਭੁੱਲੇਗੀ ਨਾ ਬਾਦਲ ਪਰਿਵਾਰ ਨੂੰ ਮੁਆਫ ਕਰੇਗੀ ।

ਇਲਾਕੇ ਦੀਆਂ ਸੰਗਤਾਂ ਵੱਲੋਂ ਜਲਦ ਹਲਕਾ ਪੱਧਰੀ ਮੀਟਿੰਗ ਪ੍ਰੋਗਰਾਮ ਜਸਵੰਤ ਸਿੰਘ ਪੁੜੈਣ ਦੀ ਅਗਵਾਈ ਹੇਠ ਉਲੀਕਣ ਦਾ ਕੀਤਾ ਐਲਾਨ ।

Leave a Reply