Panthik Akali Lehar Meeting with Sangat in Sri Amritsar Sahib


ਪੰਥਕ ਅਕਾਲੀ ਲਹਿਰ ਨੂੰ ਪਾਵਨ ਪਵਿੱਤਰ ਸ਼ਹਿਰ ਗੁਰੂ ਕੀ ਨਗਰੀ ਦਰਬਾਰ ਸ੍ਰੀ ਅੰਮਿ੍ਰਤਸਰ ਸਾਹਿਬ ਵਿੱਚ ਮਿਲਿਆਂ ਭਾਰੀ ਸਮਰਥਨ ।
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਬਾਦਲ ਮਸੰਦਾ ਤੋਂ ਗੁਰੂ ਘਰ ਅਜ਼ਾਦ ਕਰਵਾਉਣ ਦਾ ਸੱਦਾ ਸ਼ਹਿਰ ਦੇ ਪਤਵੰਤੇ ਸਿੱਖ ਆਗੂਆ ਨੇ ਕੀਤਾ ਭਰਪੂਰ ਸਮਰਥਨ ।

ਪੰਥਕ ਅਕਾਲੀ ਲਹਿਰ ਨੇ ਪੰਜਾਬ ਪੱਧਰ ਤੇ ਪੈਰ ਪਸਾਰੇ ਦਿਨ ਪ੍ਰਤੀ ਦਿਨ ਕਾਫ਼ਲਾ ਵੱਧ ਰਿਹਾ ਤੇ ਮਜ਼ਬੂਤ ਹੋ ਰਿਹਾ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ।

Leave a Reply