Panthik Akali Lehar Programs at Janam Asthan Cheema, Pinds Roullay and Milkoval Samrala, Ludhiana

ਗੁਰਮਤਿ ਸਮਾਗਮ ਜਨਮ  ਅਸਥਾਨ ਚੀਮਾ ਸਾਹਿਬ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ।                  

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਸਿੱਖ ਸੰਗਤਾਂ ਨੂੰ ਸੰਤਾਂ ਮਹਾਪੁਰਸ਼ਾਂ ਦੇ ਜੀਵਨ ਬਾਬਤ ਕਿਹਾ ਨਾਮ ਵਿੱਚ ਰੰਗ ਆਤਮਾ ਹਮੇਸ਼ਾ ਸਿਧਾਂਤਾਂ ਦੀ ਪਾਲਣਾ ਕਰਨ ਨੂੰ ਤਰਜੀਹ ਦਿੰਦੇ ਹਨ । ਸਰਕਾਰਾਂ ਨੂੰ ਕਦੇ ਮਹੱਤਵ ਨਹੀਂ ਦਿੰਦੇ ਬਲਕਿ ਸਰਕਾਰਾਂ ਉਹਨਾਂ ਦੀ ਕਮਾਈ ਨੂੰ ਸਲਾਮਾਂ ਕਰਦੀਆਂ ਹਨ ।

ਸੋ ਉਹਨਾਂ ਮਹਾਨ ਮਹਾਤਮਾਂ ਸਾਧੂਆਂ ਦੇ ਜੀਵਨ ਆਦਰਸ਼ ਨੂੰ ਅਪਣਾ ਕੇ ਆਪਣੇ ਧਰਮ ਲਈ ਸੁਚੇਤ ਹੋ ਕੇ ਖਾਲਸਾ ਪੰਥ ਦੀ ਮਹਾਨ ਵਿਰਾਸਤ ਤੇ ਕਾਬਜ਼ ਮੱਸੇ ਰੰਗੜ ਪ੍ਰਕਾਸ਼ ਸਿੰਘ ਬਾਦਲ ਦੇ ਪੰਥ ਵਿਰੋਧੀ ਕੁਨਬੇ ਤੋਂ ਸਿੱਖ ਸੰਸਥਾਵਾਂ ਨੂੰ ਅਜ਼ਾਦ ਕਰਵਾਕੇ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਅਰੰਭੇ ਗੁਰਮਤਿ ਪ੍ਰਚਾਰ ਮਿਸ਼ਨ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੋਈਏ । ਪੰਜਾਬ ਵਿੱਚੋਂ ਨਸ਼ਿਆਂ ਪਤਿਤਪੁਣੇ ਵਰਗੀਆਂ ਭੈੜੀਆਂ ਕੁਰੀਤੀ ਨੂੰ ਖ਼ਤਮ ਕਰ ਸਕੀਏ ।

ਪੰਥਕ ਅਕਾਲੀ ਲਹਿਰ ਮੀਟਿੰਗ ਪਿੰਡ ਰੌਲੇ ਸਮਰਾਲਾ ਲੁਧਿਆਣਾ - ਇਲਾਕੇ ਦੀ ਸੰਗਤ ਵੱਲੋਂ ਸਮਰਥਨ
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੱਤੀ ਕਿਵੇਂ ਅੱਜ ਬਾਦਲ ਲਾਣਾ ਮਸੰਦਾ ਨੂੰ ਵੀ ਮਾਤ ਪਾਕੇ ਗੁਰੂ ਘਰ ਦੀਆ ਜ਼ਮੀਨਾਂ ਗੋਲਕਾਂ ਲੁੱਟਣ ਤੋਂ ਇਲਾਕਾ ਸਿੱਖ ਸਿਧਾਂਤਾਂ ਦਾ ਇਕਵੀ ਸਦੀ ਦਾ ਸਭਤੋ ਵੱਡਾ ਕਾਤਲ ਸਾਬਤ ਹੋਇਆ ।

ਆਉ ਰਲ ਮਿਲਕੇ ਇਹਨਾ ਪੰਥ ਦੋਖੀ ਗ਼ਦਾਰ ਬਾਦਲ ਕੁਨਬੇ ਤੋਂ ਸਿੱਖ ਸੰਸਥਾਵਾਂ ਨੂੰ ਅਜ਼ਾਦ ਕਰਵਾਈਏ ।

ਮੀਟਿੰਗ - ਪੰਥਕ ਅਕਾਲੀ ਲਹਿਰ - ਪਿੰਡ ਮਿਲਕੋਵਾਲ ਸਮਰਾਲਾ ਲੁਧਿਆਣਾ
ਇਲਾਕੇ ਦੀ ਸਿੱਖ ਸੰਗਤ ਵੱਲੋਂ ਭਰਪੂਰ - ਹੁੰਗਾਰ ਤੇ ਸਮਰਥਨ ਦੇਣ ਦਾ ਕੀਤਾ ਐਲਾਨ

ਬਾਦਲ ਪਰਿਵਾਰ ਇਸ ਵਕਤ ਸਿੱਖ ਕੌਮ ਲਈ ਮੁੜ ਜੰਮਿਆ ਡੋਗਰਿਆਂ ਦੇ ਰੂਪ ਵਿੱਚ ਇਕੀਵੀ ਸਦੀ ਦਾ ਸਭਤੋ ਵੱਡਾ ਪੰਥ ਦੋਖੀ ਇਸਤੋ ਖਾਲਸਾ ਧਰਮ ਨੂੰ ਬਚਾਉਣ ਦੀ ਲੋੜ

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਕਰਦਿਆਂ ਕਿਹਾ ਹੁਣ ਵਕਤ ਆ ਗਿਆ ਸਿੱਖ ਕੌਮ ਦਾ ਗ਼ਦਾਰਾਂ ਡੋਗਰਿਆਂ ਬਾਦਲ ਦਲ ਦੇ ਸਮੁੱਚੇ ਕੰੁਨਬੇ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾਈਏ ਤੇ ਆਪਣੀ ਨੌਜੁਆਨਾ ਪੀੜੀ ਜੋ ਸਿੱਖੀ ਤੋਂ ਦੂਰ ਜਾ ਰਹੀ ਹੈ ਤੇ ਆਉਣ ਵਾਲ਼ੀਆਂ ਨਸਲਾਂ ਨੂੰ ਬਚਾਈਏ । ਇਲਾਕੇ ਦੀ ਸਿੱਖ ਸੰਗਤ ਵੱਲੋਂ ਭਰਪੂਰ ਹੁੰਗਾਰ ਤੇ ਸਮਰਥਨ ਦੇਣ ਦਾ ਕੀਤਾ ਐਲਾਨ

ਬਾਦਲ ਪਰਿਵਾਰ ਇਸ ਵਕਤ ਸਿੱਖ ਕੌਮ ਲਈ ਮੁੜ ਜੰਮਿਆ ਡੋਗਰਿਆਂ ਦੇ ਰੂਪ ਵਿੱਚ ਇਕੀਵੀ ਸਦੀ ਦਾ ਸਭਤੋ ਵੱਡਾ ਪੰਥ ਦੋਖੀ ਇਸਤੋ ਖਾਲਸਾ ਧਰਮ ਨੂੰ ਬਚਾਉਣ ਦੀ ਲੋੜ

ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸਿੱਖ ਸੰਗਤਾਂ ਨੂੰ ਪੂਰਜੋਰ ਅਪੀਲ ਕਰਦਿਆਂ ਕਿਹਾ ਹੁਣ ਵਕਤ ਆ ਗਿਆ ਸਿੱਖ ਕੌਮ ਦਾ ਗ਼ਦਾਰਾਂ ਡੋਗਰਿਆਂ ਬਾਦਲ ਦਲ ਦੇ ਸਮੁੱਚੇ ਕੰੁਨਬੇ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾਈਏ ਤੇ ਆਪਣੀ ਨੌਜੁਆਨਾ ਪੀੜੀ ਜੋ ਸਿੱਖੀ ਤੋਂ ਦੂਰ ਜਾ ਰਹੀ ਹੈ ਤੇ ਆਉਣ ਵਾਲ਼ੀਆਂ ਨਸਲਾਂ ਨੂੰ ਬਚਾਈਏ ।

Leave a Reply