Panthik Akali Lehar Updates from Amloh, Fatehgarh Sahib, and Jarg, Rara Sahib

ਮੀਟਿੰਗ – ਪਿੰਡ ਉੱਚੀ ਰੁੜਕੀ ਅਮਲੋਹ ਫਤਹਿਗੜ ਸਾਹਿਬ ।
ਪੰਜਾਬ ਭਰ ਅਤੇ ਫਤਹਿਗੜ ਸਾਹਿਬ ਵਿੱਚ ਪੰਥਕ ਅਕਾਲੀ ਲਹਿਰ ਮਿਲ ਰਿਹਾ ਲਗਾਤਾਰ ਭਰਵਾਂ ਹੁੰਗਾਰਾ ।

ਸਿੱਖ ਸੰਗਤਾਂ ਨੂੰ ਭਾਈ ਰਣਜੀਤ ਸਿੰਘ ਦੀ ਖ਼ਾਸ ਅਪੀਲ – ਗੁਰੂ ਘਰਾਂ ਦੇ ਸ਼ਰਮਾਏ ਤੇ ਹਰਾਮ ਖਾਣ ਵਾਲੇ ਮਸੰਦ ਬਿਰਤੀ ਦੇ ਧਾਰਨੀ ਸ੍ਰੋਮਣੀ ਕਮੇਟੀ ਮੈਂਬਰਾਂ ਤੇ ਅਜੋਕੇ ਸਮੇਂ ਦੇ ਮੱਸਾ ਰੱਘੜ ਪ੍ਰਕਾਸ਼ ਸਿੰਘ ਬਾਦਲ ਦੀ ਜੁੰਡਲ਼ੀ ਨੂੰ ਪ੍ਰਬੰਧ ਵਿੱਚੋਂ ਬਾਹਰ ਕਰਨ ਦਾ ਸਮਾਂ ਆ ਗਿਆ ਸਿੰਘ ਸੰਗਤਾਂ ਸੁਚੇਤ ਹੋਣ – ਸਿੰਘ ਸਾਹਿਬ ਭਾਈ ਰਣਜੀਤ ਸਿੰਘ

ਇਲਾਕੇ ਦੀ ਸੰਗਤ ਵੱਸੋ ਪੰਥਕ ਅਕਾਲੀ ਲਹਿਰ ਨੂੰ ਪੂਰਨ ਹਮਾਇਤ ਦੇਣ ਤਾਂ ਜੈਕਾਰਿਆਂ ਦੀ ਗੂੰਜ ਵਿੱਚ ਦਿੱਤਾ ਸਮਰਥਨ

ਜਰਗ ਰਾੜਾ ਸਾਹਿਬ ਸਲਾਨਾ ਸ਼ਮਾਗਮ ਦੌਰਾਨ ਬਾਬਾ ਮਹਿੰਦਰ ਸਿੰਘ ਜੀ ਦੀ ਯਾਦ ਵਿੱਚ ਕੀਤੀ ਅਪੀਲ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਦਿੱਤੀ ਪ੍ਰਵਾਨਗੀ

ਗੁਰੂ ਸਾਹਿਬ ਦੇ ਮਿਸ਼ਨ ਨੂੰ ਬਚਾਉਣ ਲਈ ਮਾਜੌਦਾ ਸਮੇਂ ਵਿੱਚ ਗੁਰੂ ਘਰਾਂ ਤੇ ਕਾਬਜ਼ ਹੋਏ ਮੱਸੇ ਰੰਘੜ ਪ੍ਰਕਾਸ਼ ਸਿੰਘ ਬਾਦਲ ਦੀ ਜੁੰਡਲ਼ੀ ਨੂੰ ਪੰਥ ਵਿੱਚੋਂ ਉਸੇ ਤਰਾਂ ਬਾਹਰ ਕਰਨ ਲਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੀ ਵਿਰਾਸਤ ਨੂੰ ਸਿੱਖ ਸੰਗਤਾਂ ਕਾਇਮ ਕਰਨ ਲਈ ਸੁਚੇਤ ਹੋਣ – ਸਿੰਘ ਸਾਹਿਬ ਭਾਈ ਰਣਜੀਤ ਸਿੰਘ ਮੁੱਖ ਸੇਵਾਦਾਰ ਪੰਥਕ ਅਕਾਲੀ ਲਹਿਰ ।

Leave a Reply