Singh Sahib Bhai Ranjit Singh Ji Honored at British Sikh School Inauguration


Singh Sahib Bhai Ranjit Singh ji was honored at the inauguration ceremony of the British Sikh School that is slated to be built near Kapurthala. The function was organized by the British Sikh Council.

During the ceremony Singh Sahib spoke from the stage and commended the global Sikh community for planning such institutions for the benefit of the younger Sikh generation, and appealed to them to put the same type of effort into freeing our present Sikh institutions from the monopoly of the Badal family so they could be properly utilized to spread the message of the Gurus to all humanity at large.

Singh Sahib Bhai Ranjit Singh Ji was honored by the organizers including Akhand Kirtani Jatha representative Jathedar Bhai Bakhshish Singh who had endorsed the Panthik Akali Lehar on June 6th, 2018 during a function in Ludhiana.

ਕਪੂਰਥਲਾ ਨੇੜੇ ਪੰਜਾਬ ਦੇ ਪਹਿਲੇ ਬ੍ਰਿਟਿਸ਼ ਸਿੱਖ ਸਕੂਲ ਦੇ ਉਦਘਾਟਨ ਸਮਾਰੋਹ ਵਿਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸ਼ਮੂਲੀਅਤ ਕੀਤੀ । ਬ੍ਰਿਟਿਸ਼ ਕੌਂਸਲ ਇੰਗਲੈਂਡ ਨੂੰ ਆਪਣੇ ਵੱਲ ਤੇ ਪੰਥਕ ਅਕਾਲੀ ਲਹਿਰ ਵੱਲੋਂ ਵਧਾਈ ਦਿੱਤੀ।

ਭਾਈ ਸਾਹਿਬ ਨੇ ਸਮੁੱਚੇ ਵਿਸ਼ਵ ਵਿੱਚ ਬੈਠੇ ਹੋਏ ਸਿਖਾਂ ਨੂੰ ਅਪੀਲ ਕੀਤੀ ਕਿ ਜਿਹੜੇ ਤਰਲੇ ਤੁਸੀਂ ਸਿੱਖ ਪਨੀਰੀ ਨੂੰ ਬਚਾਉਣ ਲਈ ਮਾਰ ਰਹੇ ਹੋ ਬਹੁਤ ਸ਼ਲਾਘਾਯੋਗ ਹੈ ਪਰ ਜੇਕਰ ਇਕੋਂ ਵਾਰ ਵੱਡਾ ਹੰਭਲਾ ਮਾਰ ਕੇ ਬਾਦਲ ਦੇ ਟੱਬਰ ਤੇ ੳਹਨਾਂ ਦੇ ਕਰਿੰਦਿਆਂ ਤੋਂ ਪੰਥ ਦੀ ਅਮਾਨਤ ਅਜ਼ਾਦ ਕਰਵਾ ਲਈ ਤਾਂ ਸਿੱਖ ਕੌਮ ਦੇ ਬੱਚਿਆਂ ਤੋਂ ਇਲਾਵਾ ਗੁਰੂ ਸਿਧਾਂਤ ਅਨੁਸਾਰ ਬਾਕੀ ਧਰਮਾਂ ਦੇ ਬੱਚਿਆਂ ਨੂੰ ਵੀ ਸਹਾਇਤਾ ਦੇ ਸਕਦੇ ਹੋ।

ਭਾਈ ਰਣਜੀਤ ਸਿੰਘ ਜੀ ਨੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਖੰਡ ਕੀਰਤਨੀ ਜਥੇ ਦੇ ਮੁੱਖ ਸੇਵਾਦਾਰ ਭਾਈ ਬਖਸ਼ੀਸ਼ ਸਿੰਘ ਜੀ ਵੀ ਹਾਜਰ ਹੋਏ ਜਿਨ੍ਹਾਂ ਲੁਧਿਆਣਾ ਵਿੱਚ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਹੈ।


Leave a Reply